77ਵੇਂ ਆਜ਼ਾਦੀ ਦਿਵਸ ਮੌਕੇ ਪੀਆਰਟੀਸੀ ਦੇ ਵਿਹੜੇ ਕਾਮਿਆਂ ਦਾ ਸਨਮਾਨ

ਪਟਿਆਲਾ 16 ਅਗਸਤ ( ) ਦੇਸ਼ ਦੇ 77ਵੇਂ ਆਜ਼ਾਦੀ ਦਿਵਸ ਮੌਕੇ ਪੀਆਰਟੀਸੀ ਦੇ ਵਿਹੜੇ ਵਿਭਾਗ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਵੱਲੋਂ ਤਿਰੰਗਾ ਝੰਡਾ ਫਹਿਰਾ ਕੇ ਦੇਸ਼ ਦੀ ਆਜ਼ਾਦੀ ਲਈ ਹੋਏ ਕੁਰਬਾਨ ਹੋਏ ਸ਼ਹੀਦਾ ਨੂੰ ਨਮਨ ਕੀਤਾ ਗਿਆ। ਇਸ ਮੌਕੇ ਹਡਾਣਾ ਨੇ ਪੀਆਰਟੀਸੀ ਦੇ ਹੈੱਡ ਆਫਿਸ ਨਾਭਾ ਰੋਡ ਵਿਖੇ ਪੁੱਜੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਜ਼ਾਦੀ ਦਿਵਸ ਮੌਕੇ ਵਧਾਈ ਦੇਣ ਮਗਰੋਂ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਭਾਗ ਵਿੱਚ ਚੰਗੀ ਕਾਰਗੁਜ਼ਾਰੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਕਾਮਿਆਂ ਨੂੰ ਪ਼੍ਰਸ਼ੰਸਾ ਪੱਤਰ ਵੰਡੇ।

            ਰਣਜੋਧ ਸਿੰਘ ਹਡਾਣਾ ਨੇ ਆਪਣੇ ਭਾਸ਼ਨ ਵਿੱਚ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ ਸੂਰਵੀਰਾਂ ਦੀ ਸੋਚ ਸਦਕੇ ਅਸੀ ਵੀ ਆਪਣੇ ਭਾਰਤ, ਆਪਣੇ ਪੰਜਾਬ ਦੀ ਤਰੱਕੀ ਲਈ ਇਮਾਨਦਾਰੀ ਅਤੇ ਸ਼ਿੱਦਤ ਨਾਲ ਹਰ ਫਰਜ ਨਿਭਾਉਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਜੀ ਦੇ ਆਦੇਸ਼ ਤਹਿਤ ਅਸੀ ਪੰਜਾਬ  ਨੂੰ ਜਲਦ ਨਸ਼ਾ ਮੁਕਤ, ਕੁਰਪਸ਼ਨ ਰਹਿਤ ਅਤੇ ਹੋਰ ਮਾੜੇ ਕੰਮਾਂ ਤੋਂ ਆਜ਼ਾਦ ਕਰਵਾਉਣਾ ਹੈ।

           ਸਮਾਗਮ ਮੌਕੇ ਹੋਰਨਾਂ ਤੋਂ ਇਲਾਵਾ ਵਿਭਾਗ ਦੇ ਵਧੀਕ ਐਮ ਡੀ ਚਰਨਜੋਤ ਸਿੰਘ ਵਾਲੀਆ, ਜਤਿੰਦਰਪਾਲ ਸਿੰਘ ਗਰੇਵਾਲ ਐਕਸੀਅਨ ਕਮ ਜੀ ਐਮ ਪਟਿਆਲਾ ਡਿੱਪੂ ਅਤੇ ਇੰਨਫੋਰਸਮੈਂਟ, ਮਨਿੰਦਰਪਾਲ ਸਿੰਘ ਸਿੱਧੂ ਜੀ ਐਮ ਪ੍ਰਸ਼ਾਸ਼ਨ ਅਤੇ ਸੀਨੀਅਰ ਕਾਨੂੰਨੀ ਸਲਾਹਕਾਰ ਤੇ ਜੀ ਐਮ ਸੰਗਰੂਰ ਡਿੱਪੂ, ਬਲਵਿੰਦਰ ਸਿੰਘ ਵਰਕਸ ਮੈਨੇਜਰ ਅਤੇ ਕਾਰਜਕਾਰੀ ਜੀ ਐਮ ਬਠਿੰਡਾ ਡਿੱਪੂ ਤੇ ਕੇਂਦਰੀ ਵਰਕਸ਼ਾਪ ਪਟਿਆਲਾ, ਤੇਜਿੰਦਰ ਸਿੰਘ ਸੀਨੀਅਰ ਸਹਾਇਕ ਅਤੇ ਪੀਏ ਟੂ ਚੇਅਰਮੈਨ ਪੀਆਰਟੀਸੀ, ਪਰਮਜੀਤ ਕੌਰ ਸੁਪਰਡੈਂਟ ਪੀ ਏ ਟੂ ਐਮ ਡੀ, ਸੁਖਬੀਰ ਸਿੰਘ ਸੀਨੀਅਰ ਸਹਾਇਕ ਪੀ ਏ ਟੂ ਵਧੀਕ ਐਮ ਡੀ, ਅਸ਼ੋਕ ਕੁਮਾਰ ਸੁਪਰਡੈਂਟ ਅਮਲ ਸ਼ਾਖਾ 1, ਸਮਾ ਸ਼ਰਮਾ ਇੰਚਾਰਜ ਅਮਲਾ ਸ਼ਾਖਾ 2, ਸੰਦੀਪ ਸਿੰਘ ਸੀਨੀਅਰ ਸਹਾਇਕ ਅਮਲਾ ਸ਼ਾਖਾ 1, ਅਮਨਦੀਪ ਸਿੰਘ ਕਲਰਕ, ਪ੍ਰਿਤਪਾਲ ਸਿੰਘ ਕਾਰਜਕਾਰੀ ਸੀਨੀਅਰ ਸਹਾਇਕ ਐਕਸੀਅਨ ਸੈੱਲ, ਸੰਜੀਵ ਕੁਮਾਰ ਸੀਨੀਅਰ ਸਹਾਇਕ ਇੰਚਾਰਜ ਬਿੱਲ ਬ੍ਰਾਂਚ, ਰਮਨਜੋਤ ਸਿੰਘ ਕਲਰਕ ਚੇਅਰਮੈਨ ਆਫਿਸ, ਜਗਦੀਪ ਸਿੰਘ ਕਲਰਕ ਐਮ ਡੀ ਦਫਤਰ, ਮੱਖਲ ਲਾਲ ਸੀਨੀਅਰ ਸਹਾਇਕ ਕੇਅਰ ਟੇਕਰ ਸ਼ਾਖਾ, ਨਪਿੰਦਰ ਸਿੰਘ ਕਲਰਕ ਕੇਅਰਟੇਕਰ ਸ਼ਾਖਾ, ਮੋਹਿਤ ਐਸ ਐਸ ਆਈ ਕੇਂਦਰ ਵਰਕਸ਼ਾਪ ਪਟਿਆਲਾ, ਜ਼ਸਪਾਲ ਸਿੰਘ ਇੰਸਪੈਕਟਰ ਡਰਾਇਵਰ ਟ੍ਰੇਨਿੰਗ ਸਕੂਲ ਅਤੇ ਪੀਆਰਟੀ ਦੇ ਮੁੱਖ ਦਫਤਰ ਅਤੇ ਸਾਰੇ ਡਿੱਪੂਆਂ ਵਿੱਚੋਂ ਦਫਤਰੀ, ਰਨਿੰਗ ਸਟਾਫ ਮੌਜੂਦ ਰਿਹਾ।

77वें स्वतंत्रता दिवस के अवसर पर पीआरटीसी हेड आफिस में कर्मियों का सम्मान
देश की आजादी के लिए बलिदान देने वाले शहीदों को श्रद्धांजलि – चेयरमैन रणजोध सिंह हडाना

पटियाला 16 अगस्त ( ) देश के 77वें स्वतंत्रता दिवस के अवसर पर पीआरटीसी हेड आफिस में विभाग के चेयरमैन रणजोध सिंह हडाना ने तिरंगा झंडा फहराकर देश की आजादी के लिए बलिदान देने वाले शहीदों को नमन किया। इस अवसर पर हडाना ने नाभा रोड स्थित पीआरटीसी के मुख्य कार्यालय में पहुंचे सभी अधिकारियों और कर्मचारियों को स्वतंत्रता दिवस की बधाई देने के बाद स्वतंत्रता दिवस के अवसर पर अपने विचार साझा किए और ईमानदारी व् निष्ठा के साथ काम करने वाले कर्मचारियों को प्रशंसा पत्र वितरित किए।

             रणजोध सिंह हडाना  ने अपने भाषण में कहा कि देश की आजादी के लिए शहीद हुए वीरों की याद में हमें भी अपने भारत, अपने पंजाब की उन्नति के लिए हर कर्तव्य ईमानदारी और निष्ठा से निभाना चाहिए। आम आदमी पार्टी सुप्रीमो अरविंद केजरीवाल और भगवंत मान के आदेश के तहत हमें जल्द से जल्द पंजाब को नशा मुक्त, भ्रष्टाचार मुक्त और अन्य बुरे कामों से मुक्त बनाना है।

            इस अवसर पर विभाग के अतिरिक्त एमडी चरणजोत सिंह वालिया, जतिंदरपाल सिंह ग्रेवाल एक्सियन कम जीएम पटियाला डिपो और इंफोर्स्मेंट, मनिंदरपाल सिंह सिद्धू जीएम प्रशासन और वरिष्ठ कानूनी सलाहकार और जीएम संगरूर डीपू, बलविंदर सिंह वर्क्स मैनेजर और कार्यवाहक जीएम बठिंडा डिपो और सेंट्रल वर्कशॉप पटियाला, तेजिंदर सिंह वरिष्ठ सहायक और पीए टू पीआरटीसी चेयरमैन , परमजीत कौर सुपरडेंट और  पीए टू  एमडी, सुखबीर सिंह वरिष्ठ सहायक पीए अतिरिक्त एमडी, अशोक कुमार सुपरडेंट  अमल शाखा 1, समा शर्मा प्रभारी अमल शाखा 2, संदीप सिंह वरिष्ठ सहायक कर्मचारी शाखा 1, अमनदीप सिंह क्लर्क, प्रितपाल सिंह कार्यवाहक वरिष्ठ सहायक एक्सियन सेल, संजीव कुमार वरिष्ठ सहायक प्रभारी बिल शाखा, रमनजोत सिंह क्लर्क अध्यक्ष कार्यालय, जगदीप सिंह क्लर्क एमडी कार्यालय, मखल लाल वरिष्ठ सहायक केयर टेकर शाखा, नपिंदर सिंह क्लर्क केयर टेकर शाखा, मोहित एसएसआई सेंटर वर्कशॉप पटियाला, जसपाल सिंह इंस्पेक्टर ड्राइवर ट्रेनिंग स्कूल और पीआरटी हेड ऑफिस और सभी डिपो से ऑफिस,  रनिंग स्टाफ मौजूद थे।