IFRAME SYNC 728x90 728x90_1 IFRAME SYNC 728x90 728x90_1 IFRAME SYNC
ਕਮਜ਼ੋਰ ਨਹੀ ਲਲਕਾਰ ਹੈ ਔਰਤ: ਸੁਖਜਿੰਦਰ ਮੁਹਾਰ

ਕਮਜ਼ੋਰ ਨਹੀ ਲਲਕਾਰ ਹੈ ਔਰਤ ਅਕਸਰ ਹੀ ਮੈ ਗੱਲਾਂ ਵਿੱਚ ਵਿਦਵਾਨ ਤੇ ਭਲਵਾਨ ਬਣਦੇ ਮਰਦ ਜਾਤ ਨੂੰ ਦੇਖਦਾ ਆਇਆ ਹਾਂ| ਆਪਣੇ ਹੀ ਗੁਣਾਂ ਨੂੰ ਦੂਸਰਿਆਂ ਸਾਹਮਣੇ ਉਜਾਗਰ ਕਰਨਾ ਕੋਈ ਮਰਦਾਂ…

ਕਿਵੇਂ ਸਮਝਾਵਾਂ ਮੈਂ: ਅੰਗਰੇਜ਼ ਵਿਰਕ

ਕਿਵੇਂ ਸਮਝਾਵਾਂ ਮੈਂ, ਇਸ ਪੜ੍ਹੀ ਲਿਖੀ ਜਿਹੀ ਪੀੜ੍ਹੀ ਨੂੰਗੁਰੂਆਂ ਦਿੱਤੀ ਮਹੱਤਤਾ, ਕੀਨੀ ਨਿੱਕੀ ਜਿਹੀ ਕੀੜੀ ਨੂੰਅਸੀਂ ਸੰਸਕਾਰਾਂ ਨੂੰ, ਪੈਸੇ ਦੇ ਨਾਲ ਹੈ ਜੋੜ ਦਿੱਤਾਮੁਹੱਬਤਾਂ ਦਾ ਰਿਸ਼ਤਾ ਤਾਂ, ਦਿਲੋਂ ਹੀ ਤੋੜ…

ਦਿਲ ਕਰਦਾ: ਪਰਮਜੀਤ ਲਾਲੀ

*ਦਿਲ ਕਰਦਾ ਏ ਇੱਕੋ ਝਟਕੇ ਵਿੱਚ ਮੈਂ,ਆਪਣਾ ਕਰਜ਼ ਉਤਾਰ ਦਿਆਂ,ਮਾਂ ਧਰਤੀਏ ਤੇਰੀ ਖ਼ਾਤਰ,ਹੱਸ-ਹੱਸ ਜਿੰਦੜੀ ਵਾਰ ਦਿਆਂ,ਤੇਰੀ ਗੋਦੀ ਵਿਚ ਜੋ ਨਿੱਘ ਮਾਣਿਆ,ਤੈਨੂੰ ਵੀ ਉਹਨਾਂ ਪਿਆਰ ਦਿਆਂ,ਆਪਣੇ ਲਹੂ ਦੇ ਨਾਲ ਮੈਂ ਤੈਨੂੰ,ਸਾਰੀ…

ਗ਼ਜ਼ਲ: ਤੇਜਿੰਦਰ ਸਿੰਘ ਅਨਜਾਨਾ

ਗ਼ਜ਼ਲਮਿਲਾ ਬੈਠਾ ਮੈਂ ਕੀ ਨਜਰਾਂ ਸ਼ਿਕਾਰੀ ਨਾਲ, ਕੀ ਦੱਸਾਂ?ਬੜਾ ਹੀ ਹਾਦਸਾ ਹੋਇਆ ਉਡਾਰੀ ਨਾਲ, ਕੀ ਦੱਸਾਂ? ਸਫ਼ਰ ਦੀ ਖਾ਼ਕ ਹੀ ਪੱਲੇ ਪਈ ਰਹਿਬਰ ਦੇ ਜਦ ਕੇਵਲਕਿ ਛਲਕੇ ਨੈਣ, ਬੁੱਲ੍ਹ ਫ਼ਰਕੇ,…

एहसास जिंदगी का: डॉ. आकांक्षा रूपा चचरा

पहचान अपनी बनाना जरूरी है किसी के दिल को अपना बनाना जरूरी है यूं तो मिल जाते हैं बहुत लोग जनाब धड़कन धड़कनों से मिलाना जरूरी है।उनके आने से जो…

जिगरी पुराने वो यार गुजर गए: सुखविंद्र सिंह मनसीरत

जिगरी पुराने वो यार गुजर गए,दिल के रूहानी प्यार गुजर गए। सुख दुख में पहले आने वाले,साथ खड़े परिवार गुजर गए। दिलदर्दी,हमदर्दी वो अलगर्जी,बहुत प्यारे दिलदार गुजर गए। बाग बगीचे…

ਇੰਝ ਲੱਗਦਾ: ਹਰਵਿੰਦਰ ਸਿੰਘ ਗ਼ੁਲਾਮ

ਇੰਝ ਲੱਗਦਾ ਮੈਨੂੰ ਕੱਲੀ ਨੂੰਤੂੰ ਕੱਲਾ ਛੱਡ ਕੇ ਜਾਵੇਂਗਾਕਿੱਤੇ ਦੂਰ ਜਾ ਡੇਰੇ ਲਾਵੇਂਗਾਤੇ ਮੁੜ ਕੇ ਫਿਰ ਨਾ ਆਵੇਂਗਾ ਮਿੱਟੀ ਨੇ ਮਿੱਟੀ ਹੋ ਕਰ ਕੇਮਿੱਟੀ ਵਿਚ ਹੀ ਰੱਲ ਜਾਣਾਕਿ ਫੇਰ ਕੱਦੇ…

ਫੋਜੀ ਵੀਰਾਂ ਦੀ ਸ਼ਹੀਦੀ ਤੇ: ਅੰਗਰੇਜ਼ ਸਿੰਘ ਵਿਰਕ

..ਫੋਜੀ ਵੀਰਾਂ ਦੀ ਸ਼ਹੀਦੀ ਤੇ……ਅੱਗ ਤੋਂ ਜੇ ਕੋਈ ਸਰਦਾਰ ਮਾਰਨਾ ਮੈਦਾਨ-ਏ-ਜੰਗ ਲਲਕਾਰਿਆ ਕਰੋਗਿੱਦੜਾਂ ਦੇ ਵਾਗੂੰ ਇਹਨੂੰ ਲੁਕ ਲੁਕ ਕੇ ਛੁਰੇ ਪਿਠ ਚ ਨਾ ਮਾਰਿਆ ਕਰੋ।1.ਵਾਰ ਵਾਰ ਦੁਨੀਆਂ ਤੇ ਸੂਰਮੇ ਨਹੀ…

मन के कागज पर: ज्ञानेन्द्र पाण्डेय “अवधी-मधुरस”

(मन के कागज पर) फुर्सत के इन कुछ पल-छिन परस्वप्न सुनहरे खुले अंबर परचुन ली हैं मन की आशाएंचित्र उकेरे मन कागज पर कभी गरजतीं कभी बरसतींरह-रह कर फिर कभी…

सपन सुहावन: ज्ञानेन्द्र पाण्डेय “अवधी-मधुरस”

सपन सुहावन तेरे-मेरेलगते अच्छे सांझ-सवेरेदूर गगन बिचे चंदा खेलेबिन बादल के रूप चनेरे आंख छुपाए दर्द के आंसू अब मुसकाना सीख लियाहोंठ लुटाना सब-रस प्याला भल हमनें इसे सीख लियामक्खन…

ਤੇਰਾ ਸ਼ਹਿਰ: ਟਾਹਲੀ ਵਾਲਾ ਮੀਤ

ਸਤਿ ਸ਼੍ਰੀ ਅਕਾਲ ਬੁੱਲਾ ਕੇ,ਗੱਲ ਛੇਤੀ ਨਾਲ ਅੱਗੇ ਤੋਰੀ ਆ।ਕੀ ਤੇਰੇ ਸ਼ਹਿਰ ਵੀ,ਖੇਤੋਂ ਪੱਠੀਆ ਦੀ ਹੁੰਦੀ ਚੋਰੀ ਆ।ਕੀ ਤੇਰੇ ਸ਼ਹਿਰ ਵੀ ਜੱਟ ਫਾਹੇ ਲੈਂਦਾ,ਤੰਗ ਹੋ ਕੇ ਕਰਜ਼ੇ ਤੋਂ।ਕੀ ਤੇਰੇ ਸ਼ਹਿਰ…

ਭੁੱਲ ਗਿਆ: ਟਾਹਲੀ ਵਾਲਾ ਮੀਤ

ਭੁੱਲ ਗਿਆ ਚੇਤਾ ਮੈਨੂੰ,ਹੁੰਦਾ ਕੀ ਏ ਸੌਣਾ।ਤੁਰ ਗਏ ਉਹ ਮੇਰੇ ਪੱਲੇ,ਪਾਕੇ ਉਮਰਾਂ ਦਾ ਰੋਣਾਂ।ਰੱਖਦਾ ਹੁੰਦਾ ਜੇ ਮੀਤ ‘,ਏਤੇਰੇ ਦਿੱਤੇ ਦੁੱਖਾਂ ਦਾ ਹਿਸਾਬ।ਚੰਗੀ ਭਲੀ ਲਿਖ ਦਿੰਦਾ ,ਟਾਹਲੀ ਵਾਲਾ ਤੇਰੇ ਤੇ ਕਿਤਾਬ।ਟਾਹਲੀ…