IFRAME SYNC 728x90 728x90_1 IFRAME SYNC 728x90 728x90_1 IFRAME SYNC
ਕਾਮਰੇਡ: ਪਰਮਜੀਤ ਲਾਲੀ

🌟🌟 ਕਾਮਰੇਡ 🌟🌟 ਤੁਸੀਂ ਭੰਡਦੇ ਉਂ ਜਿਹਨੂੰ ਕਾਮਰੇਡ ਕਹਿ ਕੇ,ਪੰਨਾ ਉਹਦੀ ਸੋਚ ਵਾਲਾ ਪੜ੍ਹੋ ਤਾਂ ਸਹੀ,ਉਹ ਲੜਦਾ ਰਿਹਾ ਸਦਾ ਗੋਰਿਆਂ ਦੇ ਨਾਲ,ਤੁਸੀਂ ਲੁਟੇਰਿਆਂ ਦੇ ਨਾਲ ਹੁਣ ਲੜੋ ਤਾਂ ਸਹੀ,ਉਹਨੇਂ ਸਾਫ-ਸਾਫ…

ਮਹੀਨਾਵਾਰ ਸਾਹਿਤਕ ਸਮਾਗਮ: ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ.) ਪਟਿਆਲਾ

ਸਤਿਕਾਰਯੋਗ ਕਲਮਕਾਰ/ਅਦੀਬ ਦੋਸਤੋ ! ਆਪ ਸਭ ਨੂੰ ਸਨਿਮਰ ਬੇਨਤੀਆਂ ਹਨ ਕਿ ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ.) ਪਟਿਆਲਾ ਵੱਲੋਂ ਮਿਤੀ 18 ਜੂਨ 2023 (ਦਿਨ ਐਤਵਾਰ) ਨੂੰ ਭਾਸ਼ਾ ਵਿਭਾਗ ਪਟਿਆਲਾ ਦੇ ਸੈਮੀਨਾਰ…

ਕਮਜ਼ੋਰ ਨਹੀ ਲਲਕਾਰ ਹੈ ਔਰਤ: ਸੁਖਜਿੰਦਰ ਮੁਹਾਰ

ਕਮਜ਼ੋਰ ਨਹੀ ਲਲਕਾਰ ਹੈ ਔਰਤ ਅਕਸਰ ਹੀ ਮੈ ਗੱਲਾਂ ਵਿੱਚ ਵਿਦਵਾਨ ਤੇ ਭਲਵਾਨ ਬਣਦੇ ਮਰਦ ਜਾਤ ਨੂੰ ਦੇਖਦਾ ਆਇਆ ਹਾਂ| ਆਪਣੇ ਹੀ ਗੁਣਾਂ ਨੂੰ ਦੂਸਰਿਆਂ ਸਾਹਮਣੇ ਉਜਾਗਰ ਕਰਨਾ ਕੋਈ ਮਰਦਾਂ…

ਕਿਵੇਂ ਸਮਝਾਵਾਂ ਮੈਂ: ਅੰਗਰੇਜ਼ ਵਿਰਕ

ਕਿਵੇਂ ਸਮਝਾਵਾਂ ਮੈਂ, ਇਸ ਪੜ੍ਹੀ ਲਿਖੀ ਜਿਹੀ ਪੀੜ੍ਹੀ ਨੂੰਗੁਰੂਆਂ ਦਿੱਤੀ ਮਹੱਤਤਾ, ਕੀਨੀ ਨਿੱਕੀ ਜਿਹੀ ਕੀੜੀ ਨੂੰਅਸੀਂ ਸੰਸਕਾਰਾਂ ਨੂੰ, ਪੈਸੇ ਦੇ ਨਾਲ ਹੈ ਜੋੜ ਦਿੱਤਾਮੁਹੱਬਤਾਂ ਦਾ ਰਿਸ਼ਤਾ ਤਾਂ, ਦਿਲੋਂ ਹੀ ਤੋੜ…

ਦਿਲ ਕਰਦਾ: ਪਰਮਜੀਤ ਲਾਲੀ

*ਦਿਲ ਕਰਦਾ ਏ ਇੱਕੋ ਝਟਕੇ ਵਿੱਚ ਮੈਂ,ਆਪਣਾ ਕਰਜ਼ ਉਤਾਰ ਦਿਆਂ,ਮਾਂ ਧਰਤੀਏ ਤੇਰੀ ਖ਼ਾਤਰ,ਹੱਸ-ਹੱਸ ਜਿੰਦੜੀ ਵਾਰ ਦਿਆਂ,ਤੇਰੀ ਗੋਦੀ ਵਿਚ ਜੋ ਨਿੱਘ ਮਾਣਿਆ,ਤੈਨੂੰ ਵੀ ਉਹਨਾਂ ਪਿਆਰ ਦਿਆਂ,ਆਪਣੇ ਲਹੂ ਦੇ ਨਾਲ ਮੈਂ ਤੈਨੂੰ,ਸਾਰੀ…

ਇੰਝ ਲੱਗਦਾ: ਹਰਵਿੰਦਰ ਸਿੰਘ ਗ਼ੁਲਾਮ

ਇੰਝ ਲੱਗਦਾ ਮੈਨੂੰ ਕੱਲੀ ਨੂੰਤੂੰ ਕੱਲਾ ਛੱਡ ਕੇ ਜਾਵੇਂਗਾਕਿੱਤੇ ਦੂਰ ਜਾ ਡੇਰੇ ਲਾਵੇਂਗਾਤੇ ਮੁੜ ਕੇ ਫਿਰ ਨਾ ਆਵੇਂਗਾ ਮਿੱਟੀ ਨੇ ਮਿੱਟੀ ਹੋ ਕਰ ਕੇਮਿੱਟੀ ਵਿਚ ਹੀ ਰੱਲ ਜਾਣਾਕਿ ਫੇਰ ਕੱਦੇ…

ਫੋਜੀ ਵੀਰਾਂ ਦੀ ਸ਼ਹੀਦੀ ਤੇ: ਅੰਗਰੇਜ਼ ਸਿੰਘ ਵਿਰਕ

..ਫੋਜੀ ਵੀਰਾਂ ਦੀ ਸ਼ਹੀਦੀ ਤੇ……ਅੱਗ ਤੋਂ ਜੇ ਕੋਈ ਸਰਦਾਰ ਮਾਰਨਾ ਮੈਦਾਨ-ਏ-ਜੰਗ ਲਲਕਾਰਿਆ ਕਰੋਗਿੱਦੜਾਂ ਦੇ ਵਾਗੂੰ ਇਹਨੂੰ ਲੁਕ ਲੁਕ ਕੇ ਛੁਰੇ ਪਿਠ ਚ ਨਾ ਮਾਰਿਆ ਕਰੋ।1.ਵਾਰ ਵਾਰ ਦੁਨੀਆਂ ਤੇ ਸੂਰਮੇ ਨਹੀ…

ਤੇਰਾ ਸ਼ਹਿਰ: ਟਾਹਲੀ ਵਾਲਾ ਮੀਤ

ਸਤਿ ਸ਼੍ਰੀ ਅਕਾਲ ਬੁੱਲਾ ਕੇ,ਗੱਲ ਛੇਤੀ ਨਾਲ ਅੱਗੇ ਤੋਰੀ ਆ।ਕੀ ਤੇਰੇ ਸ਼ਹਿਰ ਵੀ,ਖੇਤੋਂ ਪੱਠੀਆ ਦੀ ਹੁੰਦੀ ਚੋਰੀ ਆ।ਕੀ ਤੇਰੇ ਸ਼ਹਿਰ ਵੀ ਜੱਟ ਫਾਹੇ ਲੈਂਦਾ,ਤੰਗ ਹੋ ਕੇ ਕਰਜ਼ੇ ਤੋਂ।ਕੀ ਤੇਰੇ ਸ਼ਹਿਰ…

ਭੁੱਲ ਗਿਆ: ਟਾਹਲੀ ਵਾਲਾ ਮੀਤ

ਭੁੱਲ ਗਿਆ ਚੇਤਾ ਮੈਨੂੰ,ਹੁੰਦਾ ਕੀ ਏ ਸੌਣਾ।ਤੁਰ ਗਏ ਉਹ ਮੇਰੇ ਪੱਲੇ,ਪਾਕੇ ਉਮਰਾਂ ਦਾ ਰੋਣਾਂ।ਰੱਖਦਾ ਹੁੰਦਾ ਜੇ ਮੀਤ ‘,ਏਤੇਰੇ ਦਿੱਤੇ ਦੁੱਖਾਂ ਦਾ ਹਿਸਾਬ।ਚੰਗੀ ਭਲੀ ਲਿਖ ਦਿੰਦਾ ,ਟਾਹਲੀ ਵਾਲਾ ਤੇਰੇ ਤੇ ਕਿਤਾਬ।ਟਾਹਲੀ…