ਬੰਦੇ ਹੀ ਕਾਜ਼ ਸੰਵਾਰਦੇ ਨੇ: ਗ਼ੁਲਾਮ
ਕੱਲ ਬੈਠਦੇ ਸੀ ਆਪ ਧਰਨਿਆਂ ਉੱਤੇਹੁਣ ਬੈਠਿਆ ਦੇ ਡਾਂਗਾ ਮਾਰਦੇ ਨੇਕਹਿੰਦੇ ਸੀ ਮਸਲਾ ਰੋਜ਼ੀ ਦਾ ਹੈਹੁਣ ਰੋਜ਼ੀ ਦਾ ਫਰਜ਼ ਉਤਾਰਦੇ ਨੇ ਬੇਰੁਜ਼ਗਾਰ ਜਵਾਨੀ ਕਿੱਥੇ ਜਾਵੇਬੁੱਢੇ ਮਾਪੇ ਇਹੋ ਵਿਚਾਰਦੇ ਨੇਇਹ ਖੇਡ…
ਗੁਰੂ: ਗ਼ੁਲਾਮ
ਗੁਰੂ ਸੁੱਤੇ ਪਇਆ ਨੂੰ ਜਗਾਉਣਾ ਬੜਾ ਹੀ ਔਖਾ ਕੰਮ ਹੈ ਕਿਸੇ ਤੋਂ ਆਪਣੀ ਈਨ ਮਨਾਉਣਾ ਬੜਾ ਹੀ ਔਖਾ ਕੰਮ ਹੈ ਸੁਣ ਸੁਣ ਰੀਣੇ ਕੰਨ ਅਸਾਡੇ ਫਿਰ ਵੀ ਸਮਝ ਨਾ ਪੈਂਦੀ …
बुद्ध: ग़ुलाम
झूठ की बंजर जमीं पर सत्य बोने के लिए आसां है बहुत तलवार से दुनियाँ को जीतना प्रेम की ढाल चाहिए बुद्ध होने के लिए देख कर दुःख दर्द दुनियाँ…
मुसाफिर: ग़ुलाम
चल रहा हूँ राह में हूँ मैं मुसाफिर हूँ इबादत में हूँ पनाह में हूँ मैं मुसाफिर हूँ ठोकरे है राह में तो क्या हुआ ऐ ज़िन्दगी इसकी भी अपनी…
ਇੰਝ ਲੱਗਦਾ: ਹਰਵਿੰਦਰ ਸਿੰਘ ਗ਼ੁਲਾਮ
ਇੰਝ ਲੱਗਦਾ ਮੈਨੂੰ ਕੱਲੀ ਨੂੰਤੂੰ ਕੱਲਾ ਛੱਡ ਕੇ ਜਾਵੇਂਗਾਕਿੱਤੇ ਦੂਰ ਜਾ ਡੇਰੇ ਲਾਵੇਂਗਾਤੇ ਮੁੜ ਕੇ ਫਿਰ ਨਾ ਆਵੇਂਗਾ ਮਿੱਟੀ ਨੇ ਮਿੱਟੀ ਹੋ ਕਰ ਕੇਮਿੱਟੀ ਵਿਚ ਹੀ ਰੱਲ ਜਾਣਾਕਿ ਫੇਰ ਕੱਦੇ…