ਪਟਿਆਲਾ 10 ਅਗਸਤ ( ) ਉਮੰਗ ਵੈਲਫੇਅਰ ਫਾਊਂਡੇਸ਼ਨ ਰਜਿ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਵਿਸ਼ੇਸ਼ ਸਹਿਯੋਗ ਸਦਕਾ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ ਵਿੱਚ ਲਗਾਤਾਰ ਸਕੂਲਾ ਅਤੇ ਕਾਲਜਾਂ ਵਿੱਚ ਸਾਈਬਰ ਅਪਰਾਧਾਂ ਤੋਂ ਬਚਣ ਅਤੇ ਇਹਨਾਂ ਨਾਲ ਨਿਪਟਣ ਪ੍ਰਤੀ ਜਾਗਰੂਕਤਾ ਸੈਮੀਨਾਰ ਲਗਾਏ ਜਾ ਰਹੇ ਹਨ। ਇਸੇ ਸੰਬੰਧ ਵਿੱਚ ਅੱਜ ਡਾਇਰੈਕਟਰ ਬਲਰਾਜ ਸਿੰਘ ਦੀ ਅਗਵਾਈ ਵਿੱਚ ਚਲ ਰਹੇ ਪਟਿਆਲਾ ਦੇ “ਪੰਜਾਬ ਸਟੇਟ ਏਅਰੋਨਾਟਿਕਲ ਇੰਜੀਨੀਅਰਿੰਗ ਕਾਲਜ” ਸਂਗਰੂਰ ਰੋਡ, ਵਿਖੇ ਸਾਈਬਰ ਸਕਿਊਰਟੀ ਸੰਬੰਧੀ 10ਵਾਂਸੈਮੀਨਾਰ ਲਗਾਇਆ ਗਿਆ। ਪ੍ਰਿੰਸੀਪਲ ਅੰਜੂ ਸ਼ਮਾ ਦੀ ਅਗਵਾਈ ਵਿੱਚ ਅਧਿਆਪਕਾਂ ਸਾਹਿਬਾਨਾਂ ਤੋ ਇਲਾਵਾ 115 ਦੇ ਕਰੀਬ ਬੱਚਿਆਂਵਿਦਿਆਰਥੀਆਂ ਨੇ ਇਸ ਸੈਮੀਨਾਰ ਵਿਚ ਸ਼ਿਰਕਤ ਕੀਤੀ।
ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਈਬਰ ਐਕਸਪਰਟ ਅਨੁਰਾਗ ਅਚਾਰਿਆ ਨੇ ਸੈਮੀਨਾਰ ਦੌਰਾਨ ਜਾਣਕਾਰੀ ਦਿੰਦਿਆਂ ਇੰਜਨੀਅਰਿੰਗ ਅਤੇ ਇਸ ਤੋਂ ਇਲਾਵਾ ਹੋਰ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਇੰਟਰਨੇਟ ਰਾਹੀਂ ਸਮੇਂ ਦੇ ਹਾਣੀ ਬਣਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਨੂੰ ਇੰਟਰਨੇਟ ਦੀ ਵਰਤੋਂ ਬੰਦ ਕਰਨ ਦੀ ਬਜਾਏ ਇਸ ਨਾਲ ਹੋਣ ਵਾਲੇ ਫਾਇਦੇ ਅਤੇ ਨੁਕਸਾਨ ਬਾਰੇ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਮੌਕੇ ਉਮੰਗ ਸੰਸਥਾ ਦੀ ਕੋਆਰਡੀਨੇਟਰ ਡਾ ਗਗਨਪ੍ਰੀਤ ਕੌਰ ਅਤੇ ਕੋਆਰਡੀਨੇਟਰ ਹਿਮਾਨੀ ਨੇ ਰੁੱਖ ਲਗਾਉਣ ਬਾਰੇ ਅਤੇ ਵਿਦਿਆਰਥੀਆਂ ਨੂੰ ਆਪਣੀ ਜਾਣਕਾਰੀ ਹੋਰਨਾਂ ਨਾਲ ਵੰਡਣ ਬਾਰੇ ਅਪੀਲ ਕੀਤੀ। ਕਾਲਜ ਦੇ ਵਿਦਿਆਰਥੀਆਂ ਵਿੱਚ ਪਹਿਲਾ ਤੋਂ ਹੀ ਇਸ ਬਾਰੇ ਜਾਣਕਾਰੀ ਰੱਖਣ ਅਤੇ ਸੈਮੀਨਾਰ ਦੋਰਾਨ ਸਵਾਲਾਂ ਰਾਹੀਂ ਹੋਰ ਜਾਨਣ ਦੀ ਉਤਸੁਕਤਾ ਦੀ ਸ਼ਲਾਘਾ ਕੀਤੀ। ਟੀਮ ਵਲੋਂ ਸੈਮੀਨਾਰ ਦੇ ਅੰਤ ਵਿੱਚ ਵਿਦਿਆਰਥੀਆਂ ਨੂੰ ਸੈਮੀਨਾਰ ਸਬੰਧੀ ਸਵਾਲ ਕੀਤੇ ਗਏ। ਇਸ ਮੌਕੇ ਜੇਤੂ ਰਹੇ ਹਿਤੇਸ਼ ਨੂੰ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਕਿਹਾ ਕਿ ਸੰਸਥਾਂ ਵੱਲੋਂ ਇਹ ਉਪਰਾਲਾ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਲਗਾਤਾਰ ਜਾਰੀ ਹੈ। ਉਨ੍ਹਾਂ ਹੋਰਨਾਂ ਸਕੂਲਾਂ ਅਤੇ ਕਾਲਜਾਂ ਨੂੰ ਵੀ ਅਪੀਲ ਕੀਤੀ ਕਿ ਇਸ ਸੈਮੀਨਾਰ ਨੂੰ ਕਰਵਾਉਣ ਲਈ ਸੰਸਥਾ ਦੇ ਜਨਰਲ ਸੈਕਟਰੀ 9779182335 ਤੇ ਸੰਪਰਕ ਕਰ ਸਕਦੇ ਹੋ।
ਇਸ ਮੌਕੇ ਕਾਲਜ ਇੰਚਾਰਜ ਅੰਜੂ ਸ਼ਰਮਾ, ਹਰਮੇਸ਼ ਕੁਮਾਰ, ਕੰਵਲਜੀਤ ਸਿੰਘ, ਪ੍ਰਿਯੰਕਾ ਮਲਹੋਤਰਾ, ਸ਼ਿਲਪੀ ਸਨੇਣਾ, ਜਤਿੰਦਰ ਕੁਮਾਰ, ਕਰਨਵੀਰ ਕੌਰ, ਮਨੀਸ਼ਾ, ਪੂਨਮ ਸ਼ਰਮਾ, ਕਮਲ, ਬਲਜੀਤ, ਕਮਲਜੀਤ ਕੌਰ,ਮੋਨਿਕਾ, ਏਕਮਪ੍ਰੀਤ, ਸਵਲੀਨ ਸ਼ਰਮਾ, ਅਭਿਸ਼ੇਕ ਚੰਦ, ਰਮਨਪ੍ਰੀਤ ਸਿੰਘ ਤੋਂ ਇਲਾਵਾ ਹੋਰ ਸਟਾਫ ਵੀ ਮੌਜੂਦ ਰਿਹਾ।
ਫੋਟੋ – ਸੈਮੀਨਾਰ ਦੌਰਾਨ ਉਮੰਗ ਟੀਮ ਮੈਂਬਰ ਨਾਲ ਕਾਲਜ ਪ੍ਰਬੰਧਕ ਅਤੇ ਹੋਰ ਸਟਾਫ
[5:11 pm, 10/08/2023] Umang Foundation: पंजाब स्टेट एयरोनॉटिकल इंजीनियरिंग कॉलेज” में उमंग द्वारा 10वें साइबर सिक्योरिटी सेमिनार का आयोजन
पटियाला 10 अगस्त ( ) उमंग वेलफेयर फाउंडेशन द्वारा डिप्टी कमिश्नर साक्षी साहनी के विशेष सहयोग से प्रधान अरविंदर सिंह के नेतृत्व में स्कूलों और कॉलेजों में साइबर अपराधों से बचने और निपटने के बारे में जागरूकता सेमिनार लगातार आयोजित किए जा रहे हैं। इसी संबंध में आज 10वें साइबर सिक्योरिटी सेमिनार का आयोजन निदेशक बलराज सिंह के नेतृत्व में चल रहे “पंजाब स्टेट एयरोनॉटिकल इंजीनियरिंग कॉलेज” संगरूर रोड, पटियाला में किया गया। प्रिंसिपल अंजू शमा के नेतृत्व में इस सेमिनार में शिक्षकों के अलावा करीब 115 बच्चे और छात्राओं ने हिस्सा लिया.
संस्था के सीनियर मीत प्रधान एवं साइबर विशेषज्ञ अनुराग आचार्य ने सेमिनार के दौरान जानकारी देते हुए इंजीनियरिंग एवं अन्य कोर्स के विद्यार्थियों से इंटरनेट के माध्यम से “समय के हानी” बनने को कहा। उन्होंने कहा कि हर विद्यार्थी को इंटरनेट का इस्तेमाल बंद कने की बजाय इसके फायदे और नुकसान के बारे में सही जानकारी रखें। इस मौके पर उमंग इंस्टीट्यूट की कोऑर्डिनेटर डॉ. गगनप्रीत कौर और कोऑर्डिनेटर हिमानी ने छात्रों से पौधे लगाने और उनकी इंटरनेट सम्बन्धी जानकारी दूसरों के साथ साझा करने की अपील की। कॉलेज के छात्रों के बीच इसके बारे में पहले से जानने और सेमिनार के दौरान प्रश्न पूछने की जिज्ञासा की सराहना की। सेमिनार के अंत में टीम ने विद्यार्थियों से सेमिनार से संबंधित प्रश्न पूछे। इस मौके पर विजेता हितेश को विशेष पुरस्कार देकर सम्मानित किया गया। इस मौके पर संस्था के प्रधान अरविंदर सिंह ने कहा कि संस्था का यह प्रयास सभी सरकारी और गैर सरकारी स्कूलों और कॉलेजों में जारी है. उन्होंने अन्य स्कूलों और कॉलेजों से भी अपील की कि वे इस सेमिनार को आयोजित करने के लिए संगठन के महासचिव से 9779182335 पर संपर्क कर सकते हैं।
इस अवसर पर कॉलेज इंचार्ज अंजू शर्मा, हरमेश कुमार, कंवलजीत सिंह, प्रियंका मल्होत्रा, शिल्पी सनेना, जतिंदर कुमार, करणवीर कौर, मनीषा, पूनम शर्मा, कमल, बलजीत, कमलजीत कौर, मोनिका, एकप्रीत, स्वालीन शर्मा, अभिषेक चंद, रमनप्रीत सिंह के अलावा अन्य स्टाफ भी मौजूद था.
फोटो- सेमिनार के दौरान उमंग टीम के सदस्यों के साथ कॉलेज प्रबंधन व अन्य स्टाफ