ਹਰ ਵਿਅਕਤੀ ਵਧੇ ਪਾਣੀ ਕਾਰਨ ਨੁਕਸਾਨੇ ਲੋਕਾਂ ਦੀ ਮਦਦ ਲਈ ਅੱਗੇ ਆਵੇ- ਚੇਅਰਮੈਨ ਹਡਾਣਾ
ਪਟਿਆਲਾ 12 ਜੁਲਾਈ ( ) ਪਟਿਆਲੇ ਸ਼ਹਿਰ ਦੀ ਵੱਡੀ ਨਦੀ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਨੇੜਲੇ ਲੋਕਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਜਿਸ ਦੇ ਚਲਦਿਆ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਦੇ ਦਿਸ਼ਾਂ ਨਿਰਦੇਸ਼ ਅਨੁਸਾਰ ਪੰਜਾਬ ਦੇ ਸਾਰੇ ਆਮ ਆਦਮੀ ਪਾਰਟੀ ਦੇ ਉੱਘੇ ਨੇਤਾ, ਅਹੁਦੇਦਾਰ, ਵਾਲੰਟੀਅਰ ਹਰ ਲੋੜਵੰਦ ਵਿਅਕਤੀ ਦੀ ਸੇਵਾ ਲਈ ਦਿਨ ਰਾਤ ਤਤਪਰ ਹੈ। ਇਹ ਪ੍ਰਗਟਾਵਾ ਪੀਆਰਟੀਸੀ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਪਟਿਆਲਾ ਦੇ ਵੱਖ ਵੱਖ ਇਲਾਕਿਆਂ ਵਿੱਚ ਜਰੂਰਤ ਦਾ ਸਾਮਾਨ ਪਹੁੰਚਾਉਣ ਸਮੇਂ ਕੀਤਾ।
ਚੇਅਰਮੈਨ ਹਡਾਣਾ ਨੇ ਪਟਿਆਲਾ ਦੇ ਹੀਰਾ ਬਾਗ, ਰਿਸ਼ੀ ਕਲੋਨੀ, ਸ਼ਗਨ ਵਿਹਾਰ, ਗੋਬਿੰਦ ਬਾਗ ਵਿਖੇ ਕੁਦਰਤ ਦੀ ਮਾਰ ਹੜ੍ਹਾਂ ਦੀ ਤ੍ਰਾਸਦੀ ਪ੍ਰਭਾਵਿਤ ਇਲਾਕਿਆਂ ਹਲਕਾ ਸਨੌਰ ਦੇ ਵੱਖ ਵੱਖ ਪਿੰਡਾਂ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਸਮੁੱਚੀ ਟੀਮ ਵੱਲੋਂ ਲੋੜਵੰਦਾਂ ਦੀ ਖਾਣ ਪੀਣ ਆਦਿ ਸਾਮਾਨ ਵੰਡਿਆ। ਉਨਾਂ ਕਿਹਾ ਪਟਿਆਲਾ ਪ੍ਰਸ਼ਾਸਨ ਪੂਰੀ ਤਰਾ ਮੁਸਤੈਦ ਹੈ ਅਤੇ ਸਾਰੀ ਸਥਿਤੀ ਤੇ ਪੂਰੀ ਨਜ਼ਰ ਰੱਖ ਰਿਹਾ ਹੈ। ਹਡਾਣਾ ਨੇ ਕਿਹਾ ਕਿ 1993 ਵਿੱਚ ਆਏ ਹੜ ਦੀਆਂ ਯਾਦਾ ਨਾਲ ਬਹੁਤ ਲੋਕ ਖੋਫ ਵਿੱਚ ਹਨ, ਜਿਨਾਂ ਨੂੰ ਅਪੀਲ ਵੀ ਕੀਤੀ ਜਾਂਦੀ ਹੈ ਕਿ ਇਸ ਵਾਰ ਪ੍ਰਸ਼ਾਸ਼ਨ ਵੱਲੋਂ ਲੋਕਾਂ ਦੇ ਜਾਨ ਮਾਲ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਇਸ ਵਾਰ ਪਹਿਲਾ ਹੀ ਪਸ਼ੂਆ ਨੂੰ ਪਹਿਲਾ ਹੀ ਬਾਹਰ ਇਲਾਕਿਆ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ। ਉਹਨਾਂ ਪਿੰਡਾ ਦੇ ਲੋਕਾਂ ਦੀ ਹਰ ਵਾਂਗ ਤਰਾਂ ਮੁਸ਼ਕਲ ਪੈਣ ਤੇ ਅੱਗੇ ਆ ਕੇ ਸੇਵਾ ਕਰਨ, ਲੰਗਰ ਆਦਿ ਦੇ ਪ੍ਰਬੰਧ ਕਰਨ ਦੀ ਵੀ ਸ਼ਲਾਘਾ ਕੀਤੀ।
ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਵਿਅਕਤੀ ਨੂੰ ਜਾਤ ਪਾਤ, ਰਾਜਨਿਤੀ ਅਤੇ ਹੋਰ ਧੜੇਬੰਦੀਆਂ ਛੱਡ ਕੇ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਉਨਾਂ ਲੰਘਰ ਅਤੇ ਹੋਰ ਸਾਮਾਨ ਵੰਡਦਿਆ ਜੋਰ ਦਿੰਦਿਆ ਕਿਹਾ ਕਿ ਕਿਤੇ ਵੀ ਹੋਰ ਸਹਾਇਤਾ ਦੀ ਲੋੜ ਹੋਵੇਗੀ ਤਾਂ ਸਾਡੀ ਪੂਰੀ ਟੀਮ ਸੇਵਾ ਵਿਚ ਹਾਜਰ ਹੋਵੇਗੀ। ਇਸ ਦੇ ਨਾਲ ਉਨਾਂ ਕਿਹਾ ਉਨਾਂ ਦੇ ਪੀਆਰਟੀਸੀ ਵਿਭਾਗ ਵੱਲੋਂ ਵੀ ਪ੍ਰਸ਼ਾਸ਼ਨ ਦੇ ਨਾਲ ਮਿਲ ਹੜ ਪੀੜਤ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਹਰ ਸੰਭਵ ਕਾਰਜ ਕੀਤਾ ਜਾ ਰਿਹਾ ਹੈ।
Hindi
बाढ़ से प्रभावित लोगों की मदद के लिए सभी को आगे आना चाहिए- चेयरमैन हडाना

पटियाला 12 जुलाई( )पटियाला शहर की बड़ी नदी में जलस्तर बढ़ने से आसपास के लोगों को काफी नुकसान हुआ है। माननीय मुख्यमंत्री पंजाब भगवंत सिंह के निर्देशानुसार पंजाब के आम आदमी पार्टी के सभी प्रमुख नेता, पदाधिकारी और स्वयंसेवक हर जरूरतमंद व्यक्ति की सेवा के लिए दिन-रात काम कर रहे हैं। यह विचार पीआरटीसी के चेयरमैन रणजोध सिंह हडाना ने पटियाला के विभिन्न इलाकों में जरूरी सामान पहुंचाते हुए व्यक्त किए।

चेयरमैन हदाना ने पटियाला के हीरा बाग, ऋषि कॉलोनी, शगन विहार, गोबिंद बाग में बाढ़ प्रभावित इलाकों का दौरा किया और हलका सनौर के विभिन्न गांवों में जरूरतमंदों को भोजन और जरूरत का समान वितरित किया। उन्होंने कहा कि पटियाला प्रशासन पूरी तरह से तैयार है और पूरी स्थिति पर कड़ी नजर रखे हुए है. हडाना ने कहा कि 1993 में आई बाढ़ की याद से कई लोग भयभीत हैं, जिनसे यह भी अपील है कि इस बार प्रशासन लोगों की जान-माल का पूरा ख्याल रख रहा है. इस बार जानवरो को भी पहले बाहरी क्षेत्र में स्थानांतरित किया गया। उन्होंने उस गांव के लोगों की सेवा के लिए आगे आने, लंगर आदि की व्यवस्था करने के लिए भी सराहना की.

उन्होंने लोगों से अपील की कि सभी को जाति, राजनीति और अन्य गुटीय विभाजन छोड़कर जरूरतमंद लोगों की मदद करनी चाहिए। उन्होंने लंगर और अन्य सामान वितरित किया और इस बात पर जोर दिया कि जहां भी अधिक मदद की जरूरत होगी, हमारी पूरी टीम सेवा में मौजूद रहेगी. इसके साथ ही उन्होंने कहा कि उनका पीआरटीसी विभाग भी प्रशासन के साथ मिलकर बाढ़ पीड़ितों और जरूरतमंद लोगों की मदद के लिए हर संभव काम कर रहा है.