ਉਮੰਗ ਟੀਮ ਵਲੋਂ ”ਸੰਤ ਕਬੀਰ ਕਾਲਜ ਆਫ ਐਜੂਕੇਸ਼ਨ ਵਿਖੇ” ਸਾਈਬਰ ਸਕਿਊਰਟੀ ਦੇ 13ਵੇਂ ਸੈਮੀਨਾਰ ਦਾ ਆਗਾਜ਼ ਵਿਦਿਆਰਥੀ ਇੰਟਰਨੈਟ ਦੀ ਸਹੀ ਵਰਤੋਂ ਸਿੱਖ ਕੇ ਹੋਰਨਾਂ ਲਈ ਬਨਣ ਚਾਨਣ ਮੁਨਾਰਾ – ਪ੍ਰਧਾਨ ਅਰਵਿੰਦਰ ਸਿੰਘ
ਪਟਿਆਲਾ 24 ਅਗਸਤ, ਅੱਜ ਦੇ ਸਮੇਂ ਵਿੱਚ ਜਿੱਥੇ ਇੰਟਰਨੈੱਟ ਦੀ ਵਰਤੋਂ ਵਧਣ ਨਾਲ ਦੇਸ਼ ਤਰੱਕੀ ਦੇ ਰਾਹੇ ਪਿਆ ਹੈ, ਉੱਥੇ ਹੀ ਇਸ ਦਾ ਗਲਤ ਇਸਤਮਾਲ ਕਰ ਲੋਕਾਂ ਨਾਲ ਫਰਾਡ ਦੇ…