ਅੰਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੇ ਪੀਰ ॥
🌷🌷💐💐💐🌷🌷🌷
ਅੱਜ (30.06.23)
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ
ਸ਼ਾਮ 6.30. ਤੋਂ 8.30 ਤਕ
ਭਾਈ ਲਖਬੀਰ ਸਿੰਘ ਜੀ, ਸੋਦਰ ਭਾਈ ਮੱਖਣ ਸਿੰਘ ਜੀ ਅਤੇ ਆਰਤੀ ਭਾਈ ਗੁਰਦੇਵ ਸਿੰਘ ਜੀ ਖ਼ਾਲਸਾ ਕਰਨਗੇ ਜੀ
🌹🌸🌹🌸🌹🌸🌹
ਕੱਲ (01.07.23)
3.00 ਤੋ
ਅੰਮ੍ਰਿਤ ਵੇਲੇ ਆਸਾ ਦੀ ਵਾਰ
ਭਾਈ ਗੁਰਪ੍ਰੀਤ ਸਿੰਘ ਜੀ
6.15 ਤੋ 7.45
ਬਿਲਾਵਲ ਚੌੰਕੀ
ਭਾਈ ਸੁਖਪ੍ਰੀਤ ਸਿੰਘ ਜੀ 
🌷🌷💐💐🌷🌷💐🌷
7.45 ਤੋ 8.30
ਕਥਾ ਮੁਖਵਾਕ ਗਿਆਨੀ ਪਰਮਜੀਤ  ਸਿੰਘ ਜੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਕਰਨਗੇ ਜੀ