Site icon साहित्यशाला

ਭੁੱਲ ਗਿਆ: ਟਾਹਲੀ ਵਾਲਾ ਮੀਤ

WhatsApp Image 2023-05-21 at 4.29.33 PM

ਭੁੱਲ ਗਿਆ ਚੇਤਾ ਮੈਨੂੰ,
ਹੁੰਦਾ ਕੀ ਏ ਸੌਣਾ।
ਤੁਰ ਗਏ ਉਹ ਮੇਰੇ ਪੱਲੇ,
ਪਾਕੇ ਉਮਰਾਂ ਦਾ ਰੋਣਾਂ।
ਰੱਖਦਾ ਹੁੰਦਾ ਜੇ ਮੀਤ ‘,ਏ
ਤੇਰੇ ਦਿੱਤੇ ਦੁੱਖਾਂ ਦਾ ਹਿਸਾਬ।
ਚੰਗੀ ਭਲੀ ਲਿਖ ਦਿੰਦਾ ,
ਟਾਹਲੀ ਵਾਲਾ ਤੇਰੇ ਤੇ ਕਿਤਾਬ।
ਟਾਹਲੀ ਵਾਲਾ ਮੀਤ

FacebookTwitterEmailWhatsAppLinkedIn
Exit mobile version